Punjabi Shayari
|

Top 70+ Latest Punjabi Shayari 2 lines

Punjabi Shayari, is a wonderful literary traditional form of poetry. It is the enhancement of the rich culture of Punjab that shows the real Punjabi expression in the form of poetry. You can find a wide range of themes, from love and longing to social issues and spiritual reflections. The art of Punjabi Shayari 2 lines provides you with the opportunity to enjoy folk tradition and classic poetry. click here to read more Deep Shayari
The essence of Punjabi Shayari love lies in its simplicity and vivid imagery that evoke heartfelt emotions. Poets like Waris Shah, Bulleh Shah, and Shiv Kumar Batalvi can leave an indelible influence on the hearts of people with their poetic Punjabi verses. Their Punjabi shayari about life shows a blend of mysticism with the everyday experiences of life. People find that the Punjabi Best Shayari explores the complexities of human relationships, the pain of separation, and the joys of union, in an impressive manner that affects the emotions and feelings of a person.

People can express their feelings and emotions with the use of beautiful Punjabi shayari. Punjabi people love to read deep Shayari to enhance their love for Punjabi Shayari images. To show the value of their culture and tradition, they always promote Punjabi Shayari and ghazals.

Punjabi Shayari Love

Punjabi Shayari love

سورج وانگوں مَچدا دِیوا

Poet: طارق اقبال حاوی 

سورج وانگوں مَچدا دِیوا
بالی رَکھ تُوں سچ دا دِیوا

حق دی راہ تَوں نہ گبھراویں
نَھیری نوں نہیں پَچدا دِیوا

مِدھیا جاندا پَیراں ہیٹھاں
بُجھیا مشکل بَچدا دِیوا

چانن وَنڈدا چار چفیرے
لَو وِچ تُخ کے نچدا دِیوا

ٹُٹ جاوے تے فیر نہیں جُڑدا
دِل ہوندا اے کچ دا دِیوا

اَزمائشاں دا ڈر نہیں حاوی
وِچ ہَنیرے جچدا دِیوا


Punjabi Shayari Text

Punjabi Shayari Text


اوکھے ویلے کم نئی اندا کوئی

Poet: Aizaz 786 By: AA Writes

اوکھے ویلے کم نئی اندا کوئی
میں آزما کے ویکھے نے یار سارے دلدار سارے

دیوا بل وی سکدا سی

Poet: Dr Zuhaib Arshad By: Dr Zuhaib Arshad

ہنیری رات دے اندر اجالا پل وی سکدا سی
زرا جے آسرا کردے تے دیوا بل وی سکدا سی

اے وکھری گل کے اڑ بیٹھا اصولاں تے وگرنہ میں
زمانے دے اصولاں توں بدل کے چل وی سکداسی

او اپنے ظرف دا قیدی کسے دی لاج رکھ بیٹھا
وگرنہ غیر دے منہ تے او کالک مل وی سکدا سی

ودھا بیٹھے نے گلاں مو زوہیب او غلط فہمی وچ
جے سارے مل کے بہ جاندے تے رولا ٹل وی سکداسی


Punjabi Ghazal Shayari

Punjabi Ghazal Shayari

 میں آں تیری ہیر وے مرزیا

Poet: By: فرحین ناز طارق

سوہنی نہ سسی نہ
صاحبہ دی تصویر وے مرزیا

نہ ای شیریں آں فرہاد دی
میں آں تیری ہیر وے مرزیا

نہ کیدو نہ کھیڑے
نہ پنوں دے ویر وے مرزیا

فر وی ملن دی نہیں آس وے مرزیا
میں آں تیری ہیر وے مرزیا

بھانبھڑ بلدے ہجر دے دل وچ
دل وچ لگیا تیر وے مرزیا

دنیا سمجھے مینوں اپنی جاگیر وے مرزیا
میں آں تیری ہیر وے مرزیا

میرے عشق دی نہ بجھدی اگ
تن دے لیرے ہین سلامت

من میرا لیرو لیر وے مرزیا
میں آں تیری ہیر وے مرزیا

صاحبہ رول دتی تیری بھری جوانی
توں کیتی نہ کدی اف وے مرزیا

اے کیہو جیہا عشق وے مرزیا
میں آں تیری ہیر وے مرزیا

کیتی وفا تو جیدھے نال
اسی صاحبہ بھنے تیر وے مرزیا

ایہہ نہیں عشق دی تفصیر وے مرزیا
میں آں تیری ہیر وے مرزیا

اک واری ویکھ لے میرے ول
میں دتی جوانی روڑھ وے مرزیا
تیرے عشق دا پایا تعویذ وے مرزیا

میں آں تیری ہیر وے مرزیا
میں آں تیری ہیر وے مرزیا

Sad Punjabi Shayari

Sad Punjabi Shayari

تیری ہِک گل تے بہوں دُکھ ہونداۓ

Poet: عون علی By: عون عل

تیری ہِک گل تے بہوں دُکھ ہونداۓ
جیڑا بلکل مانڑ مُکا چھوڑا ای

اساں تیرے کانڑ ای جیندے ہائیں
سانوں ذہنی مریض بنا چھوڑا ای

تے چلو کوئی گل نئی تیری مرضی اے
سانوں اُقا مگروں لاھ چھوڑا ای

بہوں دُکھ اے”عون” جو تئیں بندے وی
میڈے جگر دا خون سُکا چھوڑا اے

2 Lines Sad Shayari

Punjabi Shayari 2 line

کجھ بغض دی ريت وچ نۂی ملدا
کجھ ہارتے جيت وچ نۂی ملدا
مخلوق خدا نال پيارتے کر
رب صرف مسيت وچ نۂی ملدا

دل مر جانا ياد تيری وچ
گم سم ہو يار يہنرا اے
اتوں اتوں دھٹر کی جاندا
وچوں مويا رہنرا اے

سجن باجھوں ساہ نۂيں آؤندا
عشق علا راہ نۂيں آؤندا
ھحجرا ساڈے مگروں لہہ جا
تنيون کدھرے پھاہ نۂيں آوندا

ٹھوکر يں کھاکربھی
نہ سمبھلے تو مسافر کا نصيب
راہوں کے پتھرتو اپنا فرض
ادا کرتے ہيں

جو مرنے سے پہلے مرجا ۂيں
وہ بد بحت کبھی نہيں مرتے

اساں دل دے ميلے نۂی شاکر
ساکوں يار منافق کھاگۂے ہن

ویکھ جوانی ڈھلدی پئی
ویکھ بُلاوا موت دا ای

اساں اپنے آپ نو بدل لیا
تو ھسدا رہ ساڈا رب وارث


پرکھ لی میں نو تھوڑا ہور
اے خدا،
تیرا بندہ صرف بکھریہ اے
اجے تک ٹوٹیا نہی

Romantic Punjabi Shayari

Romantic Punjabi Shayari
  • ਤੈਨੂੰ ਪਾਉਣ ਲਈ ਮੈਂ ਲੜਦਾ ਰਿਹਾ ਜਮਾਨੇ ਨਾਲ
    ਤੈਨੂੰ ਪਾਉਣ ਲਈ ਲੜਦਾ ਰਿਹਾ ਮੈਂ ਤਕਦੀਰਾਂ ਨਾਲ
    ਪ੍ਰੀਤ ਪਿਆਰ ਤੇ ਚਾਅ ਅਧੂਰਾ ਰਹਿ ਗਏ ਮੇਰੇ
    ਭਾਈ ਰੂਪੇ ਵਾਲਿਆ ਮੁੱਕ ਜਾਣੇ ਜੋ ਸਰੀਰਾਂ ਦੇ ਨਾਲ
  • ਕੋਈ ਕਰਦਾ ਹੋਵੇ ਸੱਚਾ ਪਿਆਰ
    ਤਾਂ ਯਾਰ ਨੂੰ ਸੀਨੇ ਨਾਲ ਲਾਈ ਦਾ
    ਖੇਡ ਕੇ ਦਿਲ ਨਾਲ ਸੱਜਣਾ ਵੇ
    ਨਹੀ ਪਿਆਰ ਦਾ ਮਜਾਕ ਬਣਾਈ ਦਾ
    ਥਾਂ ਥਾਂ ਵੰਡ ਕੇ ਦਿਲ ਨੂੰ
    ਯਾਰਾਂ ਨਹੀ ਜੱਗ ਹਸਾਈ ਦਾ
    ਹੀਰੇ ਵਰਗੇ ਯਾਰ ਨੂੰ ਦਿਲ ਵਿੱਚ ਰੱਖੀਏ ਜੜ ਕੇ
    ਕੀਮਤੀ ਨਗੀਨਾ ਜਿੰਦਗੀ ਚੋ ਨਹੀ ਗਵਾਈ ਦਾ
    ਭਾਈ ਰੂਪੇ ਵਾਲਿਆ ਰੋਵੇਗਾ ਇੱਕ ਦਿਨ ਚੇਤੇ ਕਰ ਕੇ
    ਫਿਰ ਪਤਾ ਲੱਗੂ ਗੁਰਲਾਲ ਕੀ ਮੁੱਲ ਹੁੰਦਾ ਸੱਜਣਾ ਦੀ ਜੁਦਾਈ ਦਾ
  • ਕਦੇ ਅਸੀ ਲੱਖਾਂ ਵਿੱਚੋਂ ਇੱਕ ਸੀ
    ਹੁਣ ਕੱਖਾਂ ਵਿੱਚ ਹਾਂ ਸੱਜਣਾ
    ਪਰ ਜਿੰਨਾਂ ਚਿਰ ਨੇ ਸਾਹ ਮੇਰੇ ਚੱਲਦੇ
    ਤੈਨੂੰ ਰੱਖਾਗੇ ਰੱਬ ਦੀ ਥਾਂ ਤੇ ਸੱਜਣਾ
  • ਜਦੋਂ ਪੂਰੀ ਦੁਨੀਆਂ ਸੌਂ ਜਾਂਦੀ ਏ
    ਮੈਂ ਉਦੋਂ ਵੀ ਫੋਟੋ ਤੇਰੀ ਤੱਕਦਾ ਹਾਂ
    ਤੇਰੀ ਪੂਜਾ ਕਰੀਏ ਦਿਲ ਦੇ ਮੰਦਰ ਵਿੱਚ
    ਪ੍ਰੀਤ ਤੈਨੂੰ ਰੱਬ ਦੀ ਥਾਂ ਤੇ ਰੱਖਦਾ ਹਾਂ
  • ਭੁੱਲ ਗਏ ਅਸੀ ਦੁਨੀਆਂ ਦੇ ਰੰਗਾਂ ਨੂੰ
    ਵੇ ਐਨਾ ਤੈਨੂੰ ਚਾਅ ਲਿਆ ਏ
    ਰੱਬ ਤਾਂ ਕਿਸੇ ਨੇ ਵੇਖਿਆ ਨੀ ਹੋਣਾ
    ਐਨਾ ਤੈਨੂੰ ਏ ਧਿਆ ਲਿਆ
    ਪ੍ਰੀਤ ਤੂੰ ਮਿਲਿਆ ਲੱਗੇ ਦੁਨੀਆਂ ਹੀ ਜਿੱਤ ਲਈ
    ਭਾਈ ਰੂਪੇ ਵਾਲਿਆ ਖਜਾਨਾਂ ਹੀ ਹੱਥ ਆ ਗਿਆ ਏ
  • ਅਸੀ ਵੀ ਸੱਜਣਾ ਦੀ ਜਾਨ ਹੁੰਦੇ ਸੀ
    ਰੱਬ ਜਿੱਡੇ ਸੱਜਣਾ ਤੇ ਮਾਣ ਹੁੰਦੇ ਸੀ
    ਸਰਦਾਰੀ ਹੁੰਦੀ ਸੀ ਸੋਹਣੇ ਸੱਜਣਾ ਦੇ ਨਾਲ
    ਪ੍ਰੀਤ ਸਾਡੀ ਸੱਜਣਾ ਦੇ ਨਾਲ ਪਹਿਚਾਣ ਹੁੰਦੀ ਸੀ
  • ਸੱਜਣਾ ਵੇ ਤੇਰੇ ਬਿਨਾ ਕੱਖ ਦੇ ਨਹੀ
    ਏਦਾ ਲੱਗੇ ਤੇਰੇ ਬਿਨਾ ਬੱਚਦੇ ਨਹੀ
    ਟੌਹਰ ਸੁਕੀਨੀ ਲਾ ਕੇ ਲੱਖ ਹੋ ਜਾਵਾ ਤਿਆਰ
    ਸੱਚ ਜਾਣੀ ਤੇਰੇ ਬਿਨਾ ਜੱਚਦੇ ਨਹੀ


Punjabi Shayari on Life

ਹਰ ਕਿਸੇ ਦਾ ਨਾਮ ਸੁਣ ਕੇ ਤਾਂ ਇਹ ਵੀ ਤੇਜ਼ ਮੀਂਹ ਦੀ..
ਧੜਕਣ ਦੇ ਵੀ ਕੁਝ ਅਸੂਲ ਹੁੰਦੇ ਨੇ ਸਾਬ ਜੀ..

ਤੇਰੇ ਨਾਲੋ ਲਗਦਾ ਨਵਾਂ ਚਾਂਗਾ ਡੋਰ ਹੋਨਾ ਮਿਲਨ ਲਯੀ ਕਾਧੀ ਤੂ ਵੀ ਤੇ ​​ਮਜਬੂਰ ਹੋ ਨਾ..
ਹਰ ਬਾਰ ਅਪਨੀ ਪਹਿਲ ਦੇਸਦਾ ਹੈ ਸਾਹੀ ਤੈਨੁ ਆਪਨੇ ਪਿਆਰ ਤੇ ਗਰੂਰ ਹੋ ਨਾ..

ਇਹ ਵੀ ਕਹਿਣਾ ਚਾਹੁੰਦੀ ਹਾਂ ਕੋਈ ਲੰਬੀ ਚੌੜੀ ਗੱਲ ਨਹੀਂ ਬੱਸ..
ਇਸ ਦੁਨੀਆ ਤੋਂ ਦੂਰ ਰਹਿਣਾ ਚਾਹੁੰਦੀ ਆਂ ਤੇਰੇ ਹੱਥ ਵਿਚ ਮੇਰਾ ਹਾਥ ਹੋਵੇ ਬਸ..

ਮਿਲਦੀ ਏ ਖ਼ੁਸ਼ੀ ਤੇਨੁ ਹੱਸਦਾ ਵੇਖ ਕੇ ਮੇਰੀ ਕਿਸੀ ਗਲ ਤੇ ਨਾਰਾਜ਼ ਨਾ ਹੋਵੋ..
ਸਾਨੂੰ ਮੌ ਤ ਦੀਆ ਜਾਏ ਤਾਂ ਵੀ ਮਾ ਰੋਈ ਅੱਖਾਂ ਨੂੰ ਹੰਝੂਆਂ ਮਾਲ ਨਾ ਥੂਹੀ..

ਕੀ ਹੋਆ ਜੇ ਤੇਰੇ ਨਾਲ ਲਾਡੀ ਆ..
ਪਿਆਰ ਭੀ ਤੇਰੀ ਕਮਲੀਏ ਤੇਰੇ ਨਾਲ ਕਰਦੀ ਆਂ..

ਏਕ ਦਿਨ ਮੈਂ ਪੂਛ ਬੈਠੀ ਰਬ ਨੂ, ਕਿਊਂ ਦੁਸ਼ਮਨ ਬਣਾਈ ਬੈਠੀ ਹੈ ਪਿਆਰ ਨੂੰ..
ਰੱਬ ਨੀ ਮੈਨੂੰ ਜਵਾਬ ਦਿੱਤਾ ਤੂ ਵੀ ਤਾ ਰਬ ਬਣਾਈ ਬੈਠੀ ਹੈ ਆਪਣੇ ਯਾਰ ਨੂੰ..

ਤੁਸੀਂ ਸੁਪਨੇ ਵਿੱਚ ਜੀਣਾ ਨਹੀਂ ਹੋ ਮਨ ਊਹਾ ਸੁਪਨਾ ਨਹੀਂ ਦੇਖਣਾ ਚਾਹੁੰਦਾ..
ਸਾ ਸਾਹਾਂ ਦੀ ਹਾਂ ਨਾ ਪ੍ਰੀਤਮ ਨੂੰ ਭੋਰਾ ਨਾ ਹੈ ਸਿਰਕਾ ਤੂੰ ਹਾਰ ਨਾ ਪਿਆਰਾ ਕਰਨਾ ਚਾਹੁੰਦਾ ਹਾਂ..

ਤੁਹਾਡੇ ਬਗੈਰ ਇਕਲਤਾਂ ਦਾ ਪਤਾ ਨੀ, ਅਸਿ ਕਿੰਨਾ ਦੁੱਖ ਸਹਾਰਦਾ ਹੈ..
ਆਜਾ ਓ ਜਾਣਾ ਦੁਨੀਆਂ ਦੇ ਮੇਲੇ ਤੇ ਅਸਿ ਸਾਰੇ ਇਕੱਲੇ ਹਾਂ..

ਦਿਲ ਮਹਿਬੂਬਾ ਦੀ ਨਜ਼ਰ ਵਿਚ ਧਾਗਾ ਰਹਿੰਦਾ ਹੈ..
ਅਜੀਹਾ ਹੂੰਡਾ ਹੈ ਕੀ ਪਹਿਲਾ ਪਿਆਰ ਹਮੇਸ਼ਾ ਦਿਮਾਗ ਵੀਚ ਰਹਿੰਦਾ ਹੈ..

ਮੈਨੂੰ ਪਤਾ ਹੈ ਕਿ ਤੁਸੀਂ ਮੇਰੇ ਦਿਲਾ ਵੀਚ ਵਸਨੇ ਚਹੁਦੇ ਹੋੋ..
ਮੁੱਖ ਤੇਰੇ ਬਿਨਾ ਏਕਾ ਪਲ ਵੀ ਨਹੀਂ ਰਹਿਣਾ ਚਾਹੁੰਦਾ..

मोहब्बत भले ही हर किसी से हो
मगर इज़हार सिर्फ एक से करना
नज़रें देखती है खूबसूरती हर तरफ़
मगर उसे पाने की जुर्रत ना करना

जमाने ने हमें बहुत छेड़ा है
मगर हार हमने नहीं मानी
सल्तनत के अकेले सुलतान है
दुश्मन से जंग अब भी है जारी

हमारी ज़िंदगी हमारी मोहब्बत है
आंख उठाकर उनकी तरफ़ ना देखना
वादा है ख़त्म कर देंगे आपका वजूद
चाहो तो आजमाकर ज़रूर देखना

जान लूटा सकते है हम अपनी
वफ़ादारी निभाने के लिए
हुकूम मेरे आका हम आग लगा देंगे
अपनी सल्तनत बचाने के लिए

बस आपके लिए हो रहा है
इंतज़ार दिल के शामियाने में
आरजू हो तो तशरीफ़ ले आए
हमारे दिल के आशियाने में

तुझे याद कर कर के
मैं मर जाऊंगा सनम
तुम मुझे इतना याद
आया ना करो जानम

सांसों में तुम बसे हो
दिल में तुम बसे हो
रब से कुछ पाना चाहूं
तो दुआ में तुम बसे हो

अपने आस पास उसकी
मौजूदगी में हमेशा चाहता हूं
बयां ना कर पाऊं अपनी मोहब्बत
मगर उसे बया होते देखना चाहता हूं

नज़र ना आएं आपको हम
इस कदर आपसे दूर हो जाएंगे
इनकार जो करो मोहब्बत से
हम इस दुनिया से चले जाएंगे

देखूं जब भी तुझे तो
वही मेरी सुबह होती है
ओझल हो जाओ आंखों से
तो मेरी शाम होती है

जानती हूं अब तुम्हें याद नहीं आती मेरी
तभी तो कोई और सहेली बन गई है तेरी

तनहाई में हम किससे गुफ्तगू करें
दिल में आप बसते हो किसे हम बताएं
चाहता है हर कोई हम साथी चुन ले अपना
दिल है आपके पास ये हाल किसे सुनाएं

मेरा भी दिन आयेगा
जब तू मेरे लिए तरसेगा
तरसाने वाली मैं नहीं हूंगी
क्योंकि तेरा फ़ैसला खुदा करेगा

आसमान बख्शा है खुदा ने मुझे
तेरी मोहब्बत का इज़हार करने
लिख दूं एक नगमा गुलिस्तां में
आई हूं अपना किस्सा अमर करने

जान ही तुम मेरी
कभी दूर जाने की बात ना कर
टुकड़े टुकड़े हो जायेगा कलेजा
तूं उसे तोड़ने की जुर्रत ना कर

अब आरजू नहीं के तुम आओ
आने जाने वाली मोहब्बत सही नहीं
बस सब्र मिल जाए मुझे इतना के
टूटे दिल को जोड़ने की इबादत ना करूं

तुम्हारी बाहों में आँखरी सांसे लेना चाहती हूं
मगर मैं बड़ी ही बदकिस्मत हूं
तनहा जीना लिखा है तकदीर में मेरे
सच्चे इश्क़ के पैमानों से मुख्तलिफ जो हूं

दिल करता हैं खड़ी हो जाऊं किसी ऊंची चट्टान पर
अपनी तनहा जिंदगी के एक आँखरी मोड़ पर
तुम आकर पीछे से मुझे समा लो अपनी बाहों में
और कह दो आवेग से मत जाओ मुझे छोड़कर

महबूब वो है जो दूर होकर भी साथ हो
वो नहीं जो साथ होकर भी दूर हो
ना प्यार बांट सकते ना दर्द बया कर सकते
ऐसा मौसम वाला इश्क़ कभी किसी को ना हो

दिल तू उतर गया तो खुशी जरूर मनाऊंगी
नहीं उतरा तो आंखरी सांस तक इंतज़ार करूंगी
मगर अब कोई साथ देने वाला नहीं होगा यहां
तुम्हारे बिना तनहाई में ही अपनी जिंदगी गुजारूंगी

मोहब्बत से किसी का कत्ल करो
तो उसे जितनी सज़ा मिले कम होगी
अफ़सोस के इस गुनाह में सबूत नहीं होते
इस दर्दनाक गुनाह की बात भी नहीं होगी

दूर ही रहना था मुझसे
तो कभी पास ही ना आते
अब दूर चले ही गए हो जहन से
तो अपनी उम्मीद भी साथ ले जाते

लगा था तुम्हारे दिल की धड़कन हूं मैं
जज्बातों के तुम्हारे बेबाक आवाज़ हूं मैं
वाकीफ नहीं थी तुम्हारे उन उसुलों से
जिन्हें अपनी खुशियों की चाबी समझती थी मैं

आज़ाद हूं मैं तुम्हारे दिल से
मगर कैद में रहना मुझे भा गया था
जब इकरार था तुम्हारी मोहब्बत से
तब तुम्हें मुझे अपने नज़दीक रखना था

Similar Posts

Leave a Reply

Your email address will not be published. Required fields are marked *